ਵੱਖ-ਵੱਖ ਭਾਸ਼ਾਵਾਂ ਵਿੱਚ ਜਾਣਕਾਰੀ।

ਅਸੀਂ ਆਪਣੀ ਸੇਵਾ ਨੂੰ, ਜਿੰਨਾ ਹੋ ਸਕੇ, ਹਰ ਇੱਕ ਲਈ ਪਹੁੰਚਯੋਗ ਬਣਾਉਣ ਦਾ ਜਤਨ ਕਰਦੇ ਹਾਂ। ਜੇ ਅੰਗ੍ਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ ਅਤੇ ਤੁਸੀਂ ਸਾਡੇ ਨਾਲ ਆਪਣੀ ਖੁਦ ਦੀ ਭਾਸ਼ਾ ਵਿੱਚ ਗੱਲ ਕਰਨ ਨੂੰ ਪਹਿਲ ਦਿਓਗੇ, ਤਾਂ ਕਿਰਪਾ ਕਰਕੇ ਸਾਨੂੰ ਦੱਸੋ। ਅਸੀਂ ਟੈਲੀਫ਼ੋਨ 'ਤੇ ਲਗਭਗ ਤੁਰੰਤ ਹੀ ਕਿਸੇ ਦੁਭਾਸ਼ੀਏ ਨੂੰ ਲਿਆ ਸਕਦੇ ਹਾਂ। ਬਸ ਸਾਡੇ ਨਾਲ ਸੰਪਰਕ ਕਰੋ ਅਤੇ ਸਾਨੂੰ ਦੱਸੋ ਕਿ ਤੁਸੀਂ ਕਿਹੜੀ ਭਾਸ਼ਾ ਬੋਲਦੇ ਹੋ -ਸਾਨੂੰ 0345 015 4033 'ਤੇ ਕਾਲ ਕਰੋ ਜਾਂ  phso.enquiries@ombudsman.org.uk 'ਤੇ ਈਮੇਲ ਕਰੋ।.

ਸਾਡੇ ਤਕ ਸ਼ਿਕਾਇਤ ਕਿਵੇਂ ਪਹੁੰਚਾਉਣੀ ਹੈ, ਇਸ ਬਾਰੇ ਜਾਣਕਾਰੀ ਇਸ ਸਾਈਟ 'ਤੇ ਪੰਜਾਬੀ ਸਮੇਤ, ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਹੈ। ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕਸ ਦੀ ਵਰਤੋਂ ਕਰੋ। 

ਹੈਲਥ ਸਰਵਿਸ ਓਮਬਡਸਮੈਨ ਤਕ ਸ਼ਿਕਾਇਤ ਪਹੁੰਚਾਉਣੀ